🌐 Language
'Olelo Hawai'iAfaan Oromoobahasa IndonesiaBelarusianBrezhonegCebuanoChamorroChichewachiShonaChongthuCiyawoDanskDeutschEestiEnglishEspañolEsperantoeʋegbeFrançaisHausaHrvatskiIgboIlocanoItalianoKikuyuKiswahiliKiyombiKreyòl AyisyenLatinaLatviešulietuviųLingálaLugandaMagyarMahasuiMāoriNederlandsNorskPohnpeianPolskiPortuguêsQach’abelRomaniRomânăSanskritSetswanaShqipsrpski jezikSuomiSvenskaTagalogTiếng ViệtTonganTwiTürkçeUyghur tiliYorùbáÍslenskaČeštinaБългарскиРусскийУкраїнськаעבריתاردوالعربيةفارسیكوردی سۆرانیअहिराणी‎नेपालीभद्रवाही‎मराठीमानक हिन्दी‎हरियाणवी‎অসমীয়াবাংলাਪੰਜਾਬੀગુજરાતીଓଡ଼ିଆ‎தமிழ்తెలుగుಕನ್ನಡമലയാളംไทยဗမာἙλληνική中文日本語한국어+ ਸਾਰੀਆਂ ਭਾਸ਼ਾਵਾਂ
See More Jesus
ਪੰਜਾਬੀ

ਯਿਸੂ ਕੌਣ ਹੈ? — ਭਾਗ 2 · ਸਟ੍ਰੌਂਗ ਦੇ ਨੰਬਰਾਂ ਸਹਿਤ KJV ਸ਼ਾਸਤਰ — ਬਾਈਬਲ ਕਵਿਜ਼

ਬਾਈਬਲ ਕਵਿਜ਼

ਯਿਸੂ ਕੌਣ ਹੈ? — ਭਾਗ 2 · ਸਟ੍ਰੌਂਗ ਦੇ ਨੰਬਰਾਂ ਸਹਿਤ KJV ਸ਼ਾਸਤਰ — ਬਾਈਬਲ ਕਵਿਜ਼

ਹੇਠਾਂ ਦਿੱਤੇ ਹਰੇਕ ਹਵਾਲੇ ਲਈ, ਚੁਣੋ ਕਿ ਉਹ ਆਇਤ ਕੀ ਸਿਖਾਉਂਦੀ ਹੈ। ਤੁਹਾਡਾ ਸਕੋਰ ਅੰਤ ਵਿੱਚ ਦਿਖਾਈ ਦੇਵੇਗਾ।

ਇਹ ਦਰਜਾਬੰਦੀ ਵਾਲੀ ਕੁਇਜ਼ ਹੈ। ਆਪਣੇ ਮਿਨਿਸਟਰੀ ਸਰਟੀਫਿਕੇਟ ਆਫ਼ ਐਂਡੋਰਸਮੈਂਟ ਵੱਲ ਕ੍ਰੈਡਿਟ ਹਾਸਲ ਕਰਨ ਲਈ ਇਸ ਨੂੰ ਪਾਸ ਕਰੋ।

ਜ਼ਕਰ 6:12 — ਅਤੇ ਤੂੰ ਉਹ ਨੂੰ ਆਖ ਕਿ ________ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਦੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ, ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ।
ਕੌਮਾਂ
ਦਿਨਾਂ
ਸੈਨਾਂ
ਉਤ 14:18 — ਤਦ ________ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ।
ਯਾਮੀਨ
ਤੋਲਾ
ਸ਼ਾਲੇਮ
ਜ਼ਬੂਰ 110:4 — ਯਹੋਵਾਹ ਨੇ ਸਹੁੰ ਖਾਧੀ ਅਤੇ ਉਹ ਨਹੀਂ ਮੁੱਕਰੇਗਾ, ਤੂੰ ________ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ।
ਦਾਥਾਨ
ਮਲਕਿਸਿਦਕ
ਸਲਾਫ਼ਹਾਦ
ਇਬਰਾਨੀ 7:1 — ਅਤੇ ਇਹ ________ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ।
ਮਲਕਿਸਿਦਕ
ਇਸਕਰਿਯੋਤੀ
ਬੈਤਅਨੀਆ
ਇਬਰਾਨੀ 7:4 — ਹੁਣ ਧਿਆਨ ਕਰੋ ਕਿ ਇਹ ਕਿੰਨ੍ਹਾਂ ਮਹਾਨ ਸੀ ਜਿਸ ਨੂੰ ਘਰਾਣੇ ਦੇ ਹਾਕਮ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ________ ਦਿੱਤਾ।
ਦਸਵੰਧ
ਵਾਇਦੇ
ਪਾਪੀਆਂ
ਇਬਰਾਨੀ 7:26 — ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ________, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ।
ਭੁੱਖਾ
ਪ੍ਰਗਟ
ਨਿਰਮਲ
ਮੱਤੀ 26:26 — ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ________ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ।
ਚੇਲਿਆਂ
ਅਚਰਜ਼
ਹੁਕਮਾਂ
ਉਤ 49:10 — ਯਹੂਦਾਹ ਤੋਂ ________ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ।
ਟੋਕਰੀ
ਆੱਸਾ
ਬਾਂਝ
2 ਸਮੂ 7:12 — ਅਤੇ ਜਦ ਤੇਰੇ ਦਿਨ ਪੂਰੇ ਹੋਣਗੇ, ਅਤੇ ਤੂੰ ਆਪਣੇ ਪਿਓ ਦਾਦਿਆਂ ਦੇ ਨਾਲ ਸੌਂ ਜਾਵੇਂਗਾ, ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ________ ਕਰਾਂਗਾ ਅਤੇ ਉਸ ਦੇ ਰਾਜ ਨੂੰ ਮਜ਼ਬੂਤ ਕਰਾਂਗਾ।
ਖੜ੍ਹਾ
ਭੇਜਿਆ
ਖਾਧੀ
ਜ਼ਬੂਰ 132:11 — ਯਹੋਵਾਹ ਨੇ ਦਾਊਦ ਨਾਲ ਸੱਚੀ ________ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਕਿ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ
ਰਹਿੰਦਾ
ਸਹੁੰ
ਪਿਆਰ
ਯਿਰਮਿਯਾਹ 23:5 — ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ________ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ
ਸਚਿਆਈ
ਬੁੱਧਵਾਨ
ਜੁਆਨ
2 ਤਿਮੋਥਿ 2:8 — ਯਿਸੂ ਮਸੀਹ, ਜਿਹੜਾ ਦਾਊਦ ਦੀ ਪੀਹੜੀ ਵਿੱਚੋਂ ਹੈ, ਜੋ ਮੇਰੀ ________ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ।
ਖੁਸ਼ਖਬਰੀ
ਸਦੀਪਕ
ਕਿਰਪਾ
ਪਰਕਾਸ਼ ਦੀ ਪੋਥੀ 22:16 — ਮੈਂ ਯਿਸੂ ਨੇ ਕਲੀਸਿਯਾਵਾਂ ਦੇ ਲਈ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਭੇਜਿਆ ਹੈ। ਮੈਂ ਦਾਊਦ ਦੀ ਜੜ੍ਹ ਅਤੇ ਅੰਸ ਹਾਂ। ਮੈਂ ________ ਦਾ ਚਮਕਦਾ ਤਾਰਾ ਹਾਂ।
ਭੇਡਾਂ
ਕੌਮ
ਸਵੇਰ
ਮੱਤੀ 3:16 — ਜਦ ਯਿਸੂ ਬਪਤਿਸਮਾ ਲੈਣ ਤੋਂ ਬਾਅਦ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ________ ਵਾਂਗੂੰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਦੇਖਿਆ।
ਘੁੱਗੀ
ਵੱਖਰਾ
ਖਾਂਦੇ-ਪੀਂਦੇ
ਯੂਹੰਨਾ 1:32 — ________ ਨੇ ਗਵਾਹੀ ਦੇ ਕੇ ਆਖਿਆ, ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਠਹਿਰਿਆ ਵੇਖਿਆ।
ਯੂਹੰਨਾ
ਅਬਰਾਹਾਮ
ਯੂਸੁਫ਼
ਮੱਤੀ 28:18 — ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ________ ਮੈਨੂੰ ਦਿੱਤਾ ਗਿਆ ਹੈ।
ਅਧਿਕਾਰ
ਪਿਆਰ
ਗਵਾਹੀ
ਯੂਹੰਨਾ 14:16 — ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਤੁਹਾਡੇ ਲਈ ਦੂਸਰਾ ________ ਦੇਵੇਗਾ।
ਚਮਤਕਾਰ
ਸਹਾਇਕ
ਪਾਪੀ
ਯੂਹੰਨਾ 14:26 — ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਮ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ________ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।”
ਪਾਰ
ਆਦਰ
ਯਾਦ
2 ਕੁਰਿੰਥੀ 13:14 — ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ________ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
ਦੁੱਖ
ਪਿਆਰ
ਦੋਸ਼
ਅਫ਼ਸੀਆਂ 4:4 — ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ________ ਵਿੱਚ ਸੱਦੇ ਗਏ!
ਗਿਆਨ
ਆਸ
ਸਰੀਰ
ਇਬਰਾਨੀ 8:1 — ਹੁਣ ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਨ੍ਹਾਂ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਸਵਰਗ ਉੱਤੇ ਅੱਤ ਮਹਾਨ ਪਰਮੇਸ਼ੁਰ ਦੇ ________ ਦੇ ਸੱਜੇ ਪਾਸੇ ਬਿਰਾਜਮਾਨ ਹੈ।
ਪੈਰਾਂ
ਸਿੰਘਾਸਣ
ਸਿੱਖਿਆ
ਇਬਰਾਨੀ 7:14 — ਕਿਉਂ ਜੋ ਇਹ ਪਰਗਟ ਹੈ ਕਿ ਸਾਡਾ ਪ੍ਰਭੂ ________ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਬਾਰੇ ਕੁਝ ਨਹੀਂ ਆਖਿਆ।
ਤਿਮੋਥਿਉਸ
ਅਮੂਰਾਹ
ਯਹੂਦਾਹ
ਇਬਰਾਨੀ 4:14 — ਸੋ ਜਦੋਂ ਸਾਡਾ ਇੱਕ ਮਹਾਂ ਪ੍ਰਧਾਨ ਜਾਜਕ ਹੈ ਜਿਹੜਾ ਅਕਾਸ਼ਾਂ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ੁਰ ਦਾ ਪੁੱਤਰ ਯਿਸੂ, ਤਾਂ ਆਓ ਅਸੀਂ ਆਪਣੇ ਕੀਤੇ ਹੋਏ ________ ਉੱਤੇ ਪੱਕਿਆਂ ਰਹੀਏ।
ਮਾਫ਼ੀ
ਦਲੇਰੀ
ਇਕਰਾਰ

← ਅਧਿਐਨ ਵੱਲ ਵਾਪਸ ਜਾਓ